ਸੇਵਾ ਸਿਮਰਨ ਮੰਚ ਨੇ ਲੰਗਰ ਲਗਾਇਆ

ਐਸ.ਏ.ਐਸ.ਨਗਰ 26 ਦਸੰਬਰ (ਸ.ਬ.) ਸੇਵਾ ਸਿਮਰਨ ਮੰਚ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜਰੀ ਦੀ ਯਾਦ ਵਿੱਚ ਦੁਸ਼ਹਿਰਾ ਗ੍ਰਾਊਂਡ ਫੇਜ਼-8 ਵਿਖੇ ਮੰਚ ਦੇ ਪ੍ਰਧਾਨ ਤੇਜਿੰਦਰ ਸਿੰਘ ਓਬਰਾਏ ਦੀ ਅਗਵਾਈ ਹੇਠ ਕੁਲਚੇ ਛੋਲਿਆਂ ਅਤੇ ਚਾਹ ਦਾ ਲੰਗਰ  ਲਗਾਇਆ ਗਿਆ|
ਇਸ ਮੌਕੇ ਨਰਿੰਦਰ ਸਿੰਘ ਲਾਂਬਾ, ਬਲਜੀਤ ਸਿੰਘ ਮਰਵਾਹਾ, ਹਰਨੇਕ ਸਿੰਘ, ਮਨਮੋਹਨ ਸਿੰਘ, ਜਸਵਿੰਦਰ ਸਿੰਘ ਰਾਜੂ, ਬਲਦੇਵ ਸਿੰਘ, ਮਨਦੀਪ ਕੌਰ ਮਰਵਾਹਾ, ਜਸਵੀਰ ਕੌਰ, ਜਸਵੰਤ ਕੌਰ ਮੌਜੂਦ ਸਨ|

Leave a Reply

Your email address will not be published. Required fields are marked *