ਸੇਵਾ ਸਿਮਰਨ ਮੰਚ ਵੱਲੋਂ ਲੰਗਰ ਦਾ ਆਯੋਜਨ

ਐਸ ਏ ਐਸ ਨਗਰ, 26 ਦਸੰਬਰ (ਸ.ਬ.) ਸੇਵਾ ਸਿਮਰਨ ਮੰਚ ਐਸ ਏ ਐਸ ਨਗਰ ਵਲੋਂ ਅੱਜ ਫੇਜ 8 ਵਿਖੇ ਆਲੂ ਪੂਰੀਆਂ ਤੇ ਚਾਹ ਦਾ ਲੰਗਰ ਲਾਇਆ ਗਿਆ| ਇਸ ਮੌਕੇ ਪ੍ਰਧਾਨ ਤੇਜਿੰਦਰ ਸਿੰਘ ਉਬਰਾਏ, ਚੇਅਰਮੈਨ ਨਰਿੰਦਰ ਸਿੰਘ ਲਾਂਬਾ, ਕੈਸੀਅਰ ਬਲਜੀਤ ਸਿੰਘ ਮਰਵਾਹਾ, ਧਾਰਮਿਕ ਸਕੱਤਰ ਮਨਮੋਹਨ ਜੀਤ ਸਿੰਘ, ਜਨਰਲ ਸਕੱਤਰ ਬਖਸੀਸ ਸਿੰਘ ਢਿਲੋਂ, ਗੁਰਪਿਆਰ ਸਿੰਘ ਢਿਲੋਂ, ਹਰਨੇਕ ਸਿੰਘ, ਮਨਦੀਪ ਕੌਰ ਮਰਵਾਹਾ, ਜਸਵੀਰ ਕੌਰ, ਅਮਨਿੰਦਰ ਕੌਰ, ਦਲਜੀਤ ਕੌਰ, ਹਰਨੀਤ ਕੌਰਾ, ਭਜਨੀਕ ਸਿੰਘ, ਕਰਨਦੀਪ ਕੌਰ, ਮਨੋਹਰ ਸਿੰਘ, ਅਵਤਾਰ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *