ਸੇਵਾ ਸਿਮਰਨ ਮੰਚ ਵੱਲੋਂ ਲੰਗਰ ਭਲਕੇ

ਐਸ.ਏ.ਐਸ.ਨਗਰ 24 ਦਸੰਬਰ (ਸ.ਬ.) ਸੇਵਾ ਸਿਮਰਨ ਮੰਚ ਵੱਲੋਂ 25 ਦਸੰਬਰ ਨੂੰ ਦੁਸ਼ਹਿਰਾ ਗ੍ਰਾਊਂਡ ਫੇਜ਼-8 ਵਿਖੇ ਲੰਗਰ ਲਾਇਆ ਜਾ ਰਿਹਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਚ ਦੇ ਪ੍ਰਧਾਨ ਤੇਜਿੰਦਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜਰੀ ਦੀ ਯਾਦ ਵਿੱਚ ਇਹ ਲੰਗਰ ਲਾਇਆ ਜਾ ਰਿਹਾ ਹੈ ਇਸ ਮੌਕੇ ਨਰਿੰਦਰ ਸਿੰਘ ਲਾਂਬਾ, ਬਲਜੀਤ ਸਿੰਘ ਮਰਵਾਹਾ, ਹਰਨੇਕ ਸਿੰਘ, ਮਨਮੋਹਨ ਸਿੰਘ, ਜਸਵਿੰਦਰ ਸਿੰਘ ਰਾਜੂ, ਬਲਦੇਵ ਸਿੰਘ, ਮਨਦੀਪ ਕੌਰ ਮਰਵਾਹਾ, ਜਸਵੀਰ ਕੌਰ, ਜਸਵੰਤ ਕੌਰ ਮੌਜੂਦ ਸਨ|

Leave a Reply

Your email address will not be published. Required fields are marked *