ਸੈਕਟਰ 19 ਸੀ ਵਿੱਚ ਸਫਾਈ ਦਾ ਬੁਰਾ ਹਾਲ

ਚੰਡੀਗੜ੍ਹ, 9 ਮਈ (ਸ.ਬ.) ਚੰਡੀਗੜ੍ਹ ਦੇ ਸੈਕਟਰ 19 ਸੀ ਵਿੱਚ ਸਫਾਈ ਦਾ ਬਹੁਤ ਬੁਰਾ ਹਾਲ ਹੈ| ਇਸ ਇਲਾਕੇ ਦੇ ਪਾਰਕਾਂ ਵਿੱਚ ਵੀ ਕੂੜੇ ਦੇ ਢੇਰ ਲੱਗੇ ਪਏ ਹਨ ਅਤੇ ਪਾਰਕਾਂ ਦੇ ਬਾਹਰ ਵੀ ਕੂੜੇ ਦੇ ਢੇਰ ਪਏ ਹਨ| ਇਸ ਤਰ੍ਹਾ ਲਗਦਾ ਹੈ ਕਿ ਜਿਵੇਂ ਲੰਮੇਂ ਸਮੇਂ ਤੋਂ ਇਸ ਇਲਾਕੇ ਦੀ ਸਫਾਈ ਨਾ ਕੀਤੀ ਗਈ ਹੋਵੇ| ਇਸ ਇਲਾਕੇ ਵਿੱਚ ਪਈ ਗੰਦਗੀ ਪ੍ਰਧਾਨ ਮੰਤਰੀ ਦੀ ਸਵੱਛਤਾ ਮੁਹਿੰਮ ਦਾ ਮੂੰਹ ਚਿੜਾ ਰਹੀ ਹੈ|

Leave a Reply

Your email address will not be published. Required fields are marked *