ਸੈਕਟਰ-22 ਵਿਖੇ ਬਿਨਾਂ ਹੈਲਮਟ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੀਤੇ ਗਏ

ਚੰਡੀਗੜ੍ਹ, 21 ਜਨਵਰੀ (ਸ.ਬ.) ਚੰਡੀਗੜ੍ਹ ਦੇ ਸੈਕਟਰ-22 ਦੀ ਪੁਲੀਸ ਚੌਂਕੀ ਦੀ ਟੀਮ ਨੇ ਚੌਂਕੀ ਇੰਚਾਰਜ ਐਸ ਆਈ ਜੋਗਿੰਦਰ ਦੀ ਅਗਵਾਈ ਵਿੱਚ ਵਿਸ਼ੇਸ਼ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ, ਇਸ ਮੌਕੇ ਦੇ ਪਹੀਆਂ ਵਾਹਨਾਂ ਉਪਰ ਬਿਨਾਂ ਹੈਲਮਟ ਜਾ ਰਹੇ ਵਾਹਨਾਂ ਚਾਲਕਾਂ ਦੇ ਚਲਾਨ ਕੀਤੇ ਗਏ| ਇਸ ਮੌਕੇ ਪੁਲੀਸ ਅਫਸਰ ਸੁਧੀਰ ਕੁਮਾਰ ਅਤੇ ਹੋਰ ਪੁਲੀਸ ਕਰਮਚਾਰੀ ਮੌਜੂਦ ਸਨ|

Leave a Reply

Your email address will not be published. Required fields are marked *