ਸੈਕਟਰ 47 ਵਿੱਚ ਏਅਰਫੋਰਸ ਦੇ ਜਵਾਨ ਵਲੋਂ ਖੁਦਕੁਸ਼ੀ

ਚੰਡੀਗੜ੍ਹ, 7 ਅਪ੍ਰੈਲ (ਸ.ਬ.) ਸੈਕਟਰ 47 ਵਿੱਚ ਏਅਰਫੋਰਸ ਦੇ ਇੱਕ ਜਵਾਨ ਨੇ ਫਾਹਾ ਲਾ ਕੇ ਖੁਦਕੁਸੀ ਕਰ ਲਈ| ਮੌਕੇ ਤੇ ਮੌਜੂਦ ਹੋਰਨਾਂ ਏਅਰਫੋਰਸ ਜਵਾਨਾਂ ਨੇ ਦਸਿਆ ਕਿ ਮ੍ਰਿਤਕ ਜਵਾਨ ਸੰਜੈ ਕੁਮਾਰ ਬਿਮਾਰੀ ਤੋਂ ਕਾਫੀ ਪ੍ਰੇਸ਼ਾਨ ਰਹਿੰਦਾ ਸੀ ਤੇ ਕਈ ਸਾਲਾਂ ਤੋਂ ਹੀ ਬਿਮਾਰ ਚਲਿਆ ਆ ਰਿਹਾ ਸੀ| ਸੈਕਟਰ 31 ਥਾਣਾ ਮੁਖੀ ਗੁਰਜੀਤ ਕੌਰ ਨੇ ਮੌਕੇ ਉਪਰ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ|

Leave a Reply

Your email address will not be published. Required fields are marked *