ਸੈਕਟਰ 68 ਵਿੱਚ ਕਈ ਵਾਹਨਾਂ ਦੇ ਸ਼ੀਸ਼ੇ ਅਤੇ ਤਾਲੇ ਤੋੜੇ

ਐਸ ਏ ਐਸ ਨਗਰ, 2 ਨਵੰਬਰ (ਸ.ਬ.) ਸਥਾਨਕ ਸੈਕਟਰ 68 ਵਿੱਚ ਮਕਾਨ ਨੰਬਰ 1172 ਦੇ ਸਾਹਮਣੇ ਖਾਲੀ ਪਾਰਕ ਵਿੱਚ ਖੜੇ ਕਈ ਵਾਹਨਾਂ ਦੇ ਚੋਰਾਂ ਨੇ  ਸ਼ੀਸ਼ੇ ਤੋੜ ਦਿੱਤੇ| ਇਸ ਮੌਕੇ ਚੋਰ ਦੋ ਕਾਰਾਂ ਦੀਆਂ ਬੈਟਰੀਆਂ ਅਤੇ ਇਕ ਸਟੀਰੀਓ ਵੀ ਨਿਕਾਲ ਕੇ ਲੈ ਗਏ| ਇਸ ਤੋਂ ਇਲਾਵਾ ਦੋ ਕਾਰਾਂ ਦੇ ਤਾਲੇ ਵੀ ਤੋੜ ਦਿਤੇ ਗਏ| ਪੁਲੀਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ ਹੈ|

Leave a Reply

Your email address will not be published. Required fields are marked *