ਸੈਕਟਰ 78 ਦੀਆਂ ਬੀਬੀਆਂ ਨੇ ਮੇਜਰ ਸਿੰਘ ਦੀ ਚੋਣ ਮੁਹਿੰਮ ਭਖਾਈ

ਐਸ. ਏ. ਐਸ. ਨਗਰ, 19 ਜਨਵਰੀ (ਸ. ਬ.) ਵਾਰਡ ਨੰ. 40 ਤੋਂ ਆਜ਼ਾਦ ਉਮੀਦਵਾਰ ਮੇਜਰ ਸਿੰਘ ਵਲੋਂ ਆਪਣੀ ਚੋਣ ਮੁਹਿੰਮ ਤੇਜ ਕਰ ਦਿੱਤੀ ਗਈ ਹੈ ਅਤੇ ਸੈਕਟਰ 78 ਦੀਆਂ ਬੀਬੀਆਂ ਵਲੋਂ ਮੇਜਰ ਸਿੰਘ ਦੀ ਚੋਣ ਮੁਹਿੰਮ ਦੀ ਕਮਾਨ ਸੰਭਾਲ ਲਈ ਹੈ।

ਇਸ ਦੌਰਾਨ ਮੇਜਰ ਸਿੰਘ ਦੇ ਹੱਕ ਵਿੱਚ ਚੋਣ ਮੀਟਿੰਗ ਕੀਤੀ ਗਈ। ਇਸ ਮੌਕੇ ਰੈਂਜੀਡੈਂਟ ਵੈਲਫੇਅਰ ਅਤੇ ਡਿਵੈਲਪਮੈਂਟ ਕਮੇਟੀ ਸੈਕਟਰ 78 ਦੇ ਜਨਰਲ ਸਕੱਤਰ ਇੰਦਰਜੀਤ ਸਿੰਘ, ਵਿੱਤ ਸਕੱਤਰ ਰਮਨੀਕ ਸਿੰਘ, ਉੱਘੇ ਟਰੇਡ ਯੂਨੀਅਨ ਆਗੂ ਸੱਜਨ ਸਿੰਘ ਬੈਂਸ ਨੇ ਵੀ ਸੰਬੋਧਨ ਕੀਤਾ।

ਮੀਟਿੰਗ ਵਿੱਚ ਹਰਦੀਪ ਕੌਰ, ਅੰਮ੍ਰਿਤਪਾਲ ਕੌਰ, ਕੁਲਵੰਤ ਕੌਰ, ਬਲਵਿੰਦਰ ਕੌਰ, ਪਲਵਿੰਦਰ ਕੌਰ, ਰਾਜਪਾਲ ਕੌਰ, ਸਵਰਨ ਲਤਾ, ਰੇਖਾ, ਰੇਸ਼ਮ ਕੌਰ, ਮਾਇਆ, ਸੁਰਿੰਦਰ ਕੌਰ, ਮਨਜੀਤ ਕੌਰ, ਹਰਬੰਸ ਕੌਰ, ਰਜਿੰਦਰ ਕੌਰ, ਮਨਪ੍ਰੀਤ ਕੌਰ, ਸੰਤੋਸ਼ ਕੌਰ, ਗੁਰਮੇਲ ਕੌਰ, ਮਨਦੀਪ ਕੌਰ, ਸੀਮਾ ਸ਼ਰਮਾ, ਸੀਬਾ ਕੰਬੋਜ, ਜਸਵਿੰਦਰ ਕੌਰ, ਗੁਰਵਿੰਦਰ ਕੌਰ, ਹਰਜਿੰਦਰ ਕੌਰ, ਸੁਰਿੰਦਰ ਕੌਰ, ਡਿੰਪਲ, ਸੁਖਵਿੰਦਰ ਕੌਰ, ਨੀਲਮ ਕਪੂਰ ਉਪਮਾ, ਕੁਲਵੀਰ ਕੌਰ, ਗੀਤਾਂਜਲੀ, ਸੁਖਦੇਵ ਕੌਰ, ਸਤਵਿੰਦਰ ਕੌਰ, ਰਵਿੰਦਰ ਕੌਰ, ਜਸਵੀਰ ਕੌਰ, ਰੋਜੀ, ਸੁਖਵੰਤ ਕੌਰ, ਕੁਲਜੀਤ ਕੌਰ ਅਤੇ ਅਮਰਜੀਤ ਕੌਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *