ਸੈਕਟਰ 78 ਦੇ ਪਾਰਕਾਂ ਵਿੱਚ ਪੌਦੇ ਲਗਾਏ

ਐਸ ਏ ਐਸ ਨਗਰ, 22 ਜੁਲਾਈ (ਸ.ਬ.) ਰੈਜੀਡੈਂਟ ਵੇਲਫੇਅਰ   ਐਸੋਸੀਏਸ਼ਨ  ਵੱਲੋਂ ਅੱਜ ਸੈਕਟਰ 78 ਦੇ ਪਾਰਕਾਂ ਵਿੱਚ ਪੌਦੇ ਲਗਾਏ ਗਏ| ਐਸੋਸੀਏਸ਼ਨ ਵੱਲੋਂ  ਵੱਖ-ਵੱਖ ਪਾਰਕਾਂ ਵਿੱਚ ਹਰਬਲ ਅਤੇ ਛਾਂਦਾਰ ਪੌਦੇ ਲਗਾਏ ਗਏ| ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਹਰਦੇਵ ਸਿੰਘ ਬਾਜਵਾ, ਜਨਰਲ ਸਕੱਤਰ ਭੁਪਿੰਦਰ ਸਿੰਘ ਸੋਮਲ, ਬਲਦੀਪ ਸਿੰਘ ਬਰਾੜ (ਸੀਚੇਵਾਲ), ਲਾਭ ਸਿੰਘ, ਹਰਬੰਸ ਸਿੰਘ ਸਿੱਧੂ, ਸਰਬਜੀਤ ਸਿੰਘ, ਸੰਦੀਪ ਸ਼ਰਮਾ ਅਤੇ ਸਤਬੀਰ ਸਿੰਘ ਹਾਜ਼ਰ ਸਨ|

Leave a Reply

Your email address will not be published. Required fields are marked *