ਸੋਨੀਪਤ ਧਮਾਕਾ :  ਲਸ਼ਕਰ ਅੱਤਵਾਦੀ ਟੁੰਡਾ ਨੂੰ ਉਮਰਕੈਦ

ਸੋਨੀਪਤ, 10 ਅਕਤੂਬਰ (ਸ.ਬ.) 1996 ਵਿੱਚ ਸੋਨੀਪਤ ਵਿੱਚ ਹੋਏ ਬੰਬ ਧਮਾਕਿਆਂ  ਦੇ ਮਾਮਲੇ ਵਿੱਚ ਅੱਤਵਾਦੀ ਅਬਦੁਲ ਕਰੀਮ ਟੁੰਡਾ ਨੂੰ ਸੋਨੀਪਤ ਦੀ ਅਦਾਲਤ ਨੇ ਉਮਰਕੈਦ ਦੀ ਸੱਜਿਆ ਸੁਣਾਈ ਹੈ|  28 ਦਸੰਬਰ 1996 ਨੂੰ ਸੋਨੀਪਤ ਵਿੱਚ ਹੋਏ 2 ਬੰਬ ਧਮਾਕਿਆਂ ਵਿੱਚ ਕਰੀਬ ਦਰਜਨਭਰ ਵਿਅਕਤੀ ਜਖ਼ਮੀ ਹੋਏ ਸਨ| ਯੂਪੀ  ਦੇ ਗਾਜੀਆਬਾਦ ਜਿਲ੍ਹੇ ਦੇ ਪਿਲਖੁਆ ਦਾ ਰਹਿਣ ਵਾਲਾ ਟੁੰਡਾ 2013 ਵਿੱਚ ਭਾਰਤ-ਨੇਪਾਲ ਸਰਹੱਦ ਤੋਂ ਗਿਰਫਤਾਰ ਹੋਇਆ ਸੀ|

Leave a Reply

Your email address will not be published. Required fields are marked *