ਸ੍ਰੀਮਦ ਭਾਗਵਤ ਕਥਾ ਸਪਤਾਹ ਗਿਆਨ ਯੱਗ 6 ਦਸੰਬਰ ਤੋਂ

ਐਸ ਏ ਐਸ ਨਗਰ, 24 ਨਵੰਬਰ (ਸ.ਬ.) ਸ੍ਰੀ ਹਰਿ ਸ਼ਰਨਮ ਸੇਵਾ ਸੰਸਥਾ ਵਲੋਂ 6 ਦਸੰਬਰ ਤੋਂ 12 ਦਸੰਬਰ ਤੱਕ ਸ੍ਰੀ ਹਰਿ ਮੰਦਰ ਫੇਜ 5 ਦੇ ਸਾਹਮਣੇ ਪਾਰਕ ਵਿੱਚ ਸ੍ਰੀਮਦ ਭਾਗਵਤ ਕਥਾ ਸਪਤਾਹ ਗਿਆਨ ਯੱਗ ਕਰਵਾਇਆ ਜਾ ਰਿਹਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ  ਸੰਸਥਾ ਦੇ ਬੁਲਾਰੇ ਨੇ ਦੱਸਿਆ ਕਿ 6 ਦਸੰਬਰ ਨੂੰ ਸਵੇਰੇ 10 ਵਜੇ ਕਲੱਸ਼ ਯਾਤਰਾ ਆਯੋਜਿਤ ਕੀਤੀ ਜਾਵੇਗੀ| ਇਸ ਮੌਕੇ ਆਚਾਰਿਆ ਸ੍ਰੀ ਇੰਦਰਮਨੀ ਜੀ ਅਯੋਧਿਆ ਵਾਲੇ ਕਥਾ ਕਰਨਗੇ| ਇਸ ਮੌਕੇ ਸ੍ਰੀ ਸੰਜੀਵ ਵਸ਼ਿਸ਼ਠ ਅਤੇ ਸ੍ਰੀ ਜਨਕ ਸਿੰਗਲਾ ਵੀ ਮੌਜੂਦ ਸਨ|

Leave a Reply

Your email address will not be published. Required fields are marked *