ਸ੍ਰੀ ਅਟਲ ਬਿਹਾਰੀ ਵਾਜਪੇਈ ਦੀ ਬਰਸੀ ਮੌਕੇ ਸ਼ਰਧਾਂਜਲੀ ਦਿੱਤੀ

ਐਸ.ਏ.ਐਸ.ਨਗਰ, 17 ਅਗਸਤ (ਸ.ਬ.) ਭਾਜਪਾ ਦੇ ਜਿਲ੍ਹਾ ਪ੍ਰਚਾਰ ਪ੍ਰਮੁੱਖ ਸ੍ਰੀ ਅਸ਼ੋਕ ਝਾ ਦੇ                ਫੇਜ਼ 3ਬੀ2 ਵਿੱਚ ਸਥਿਤ ਦਫਤਰ ਵਿਖੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਸ੍ਰੀ ਅਟਲ ਬਿਹਾਰੀ ਵਾਜਪੇਈ ਦੀ ਬਰਸੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ| 
ਇਸ ਮੌਕੇ ਭਾਜਪਾ ਦੀ ਸੂਬਾ ਕਾਰਜਕਾਰਨੀ ਦੇ ਮੈਂਬਰ ਸ੍ਰ ਸੁਖਵਿੰਦਰ ਸਿੰਘ ਗੋਲਡੀ, ਬ੍ਰਾਹਮਣ ਸਭਾ ਮੁਹਾਲੀ ਦੇ ਪ੍ਰਧਾਨ ਸ੍ਰੀ ਵੀ.ਕੇ. ਵੈਦ, ਸਤਿੰਦਰ ਸੰਧੂ, ਪ੍ਰੇਮ ਜੀਤ ਸਿੰਘ ਹੁੰਦਲ, ਸ਼ਾਮ ਕਰਵਲ, ਦਲੀਪ ਚੌਧਰੀ, ਪ੍ਰਣਵ ਮਿਸ਼ਰਾ ਅਤੇ ਹੋਰ ਆਗੂਆਂ ਵਲੋਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ|    
 

Leave a Reply

Your email address will not be published. Required fields are marked *