ਸ੍ਰੀ ਮਹਿੰਦਰ ਨਾਥ ਵੋਹਰਾ ਨਮਿਤ ਰਸਮ ਪਗੜੀ ਅਤੇ ਕਿਰਿਆ ਭਲਕੇ

ਐਸ ਏ ਐਸ ਨਗਰ, 21 ਅਪ੍ਰੈਲ (ਸ.ਬ.) ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸ੍ਰੀ ਮਹਿੰਦਰ ਨਾਥ ਵੋਹਰਾ ਨਮਿਤ ਰਸਮ ਪਗੜੀ ਅਤੇ ਕਿਰਿਆ 22 ਅਪ੍ਰੈਲ ਦਿਨ ਐਤਵਾਰ ਨੂੰ ਕੀਤੀ ਜਾਵੇਗੀ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਮਹਿੰਦਰ ਨਾਥ ਵੋਹਰਾ ਦੇ ਪੁੱਤਰ ਅਨਿਲ ਵੋਹਰਾ ਡਿਪਟੀ ਰਜਿਸਟਰਾਰ ਹਾਈ ਕੋਰਟ ਚੰਡੀਗੜ੍ਹ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਸ੍ਰੀ ਮਹਿੰਦਰ ਨਾਥ ਵੋਹਰਾ ਨਮਿਤ ਰਸਮ ਪਗੜੀ ਅਤੇ ਕਿਰਿਆ 22 ਅਪ੍ਰੈਲ ਦਿਨ ਐਤਵਾਰ ਨੂੰ ਦੁਪਹਿਰ 1.00 ਤੋਂ 2.00 ਵਜੇ ਤੱਕ ਸਨਾਤਨ ਧਰਮ ਮੰਦਿਰ ਸੈਕਟਰ 23 ਬੀ ਚੰਡੀਗੜ੍ਹ ਵਿਖੇ ਹੋਵੇਗੀ|

Leave a Reply

Your email address will not be published. Required fields are marked *