ਸ੍ਰੀ ਲਾਲ ਬਹਾਦੁਰ ਸ਼ਾਸ਼ਤਰੀ ਦੀ ਬਰਸੀ ਸੰਬੰਧੀ ਹਵਨ 11 ਨੂੰ

ਐਸ.ਏ.ਐਸ.ਨਗਰ, 9 ਜਨਵਰੀ (ਸ.ਬ.) ਸ਼ਾਸ਼ਤਰੀ ਮਾਡਲ ਸਕੂਲ ਫੇਜ਼-1 ਵਿਖੇ ਭਾਰਤ ਦੇ ਸਾਬਕਾ ਪ੍ਰਧਾਨਮੰਤਰੀ ਸ੍ਰੀ ਲਾਲ ਬਹਾਦੁਰ ਸ਼ਾਸ਼ਤਰੀ ਦੀ ਬਰਸੀ 11 ਜਨਵਰੀ ਨੂੰ ਮਣਾਈ ਜਾਵੇਗੀ| ਇਸ ਬਾਰੇ ਜਾਣਕਾਰੀ ਦਿੰਦਿਆਂ ਸਕੂਲ ਦੇ    ਮੈਨੇਜਰ ਸ੍ਰੀ ਰਾਮ ਲਾਲ ਸੇਵਕ ਨੇ ਦੱਸਿਆ ਕਿ ਇਸ ਸੰਬੰਧੀ ਸਕੂਲ ਵਿੱਚ ਹਵਨ ਅਤੇ ਸ਼ਾਂਤੀ ਪਾਠ ਕਰਕੇ ਸ੍ਰੀ ਸ਼ਾਸਤਰੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ   ਜਾਣਗੇ|

Leave a Reply

Your email address will not be published. Required fields are marked *