ਸ੍ਰ. ਅਜੀਤ ਸਿੰਘ ਬਬਰਾ ਨਮਿਤ ਅੰਤਮ ਅਰਦਾਸ ਭਲਕੇ

ਐਸ ਏ ਐਸ ਨਗਰ, 12 ਅਕਤੂਬਰ (ਸ.ਬ.) ਰਾਮਗੜ੍ਹੀਆ ਸਭਾ ਮੁਹਾਲੀ ਦੇ ਜਨਰਲ ਸਕੱਤਰ ਸ੍ਰ. ਕਰਮ ਸਿੰਘ ਬਬਰਾ ਦੇ ਸਕੇ ਭਰਾ ਸ੍ਰ. ਅਜੀਤ ਸਿੰਘ ਬਬਰਾ, ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨਮਿਤ ਅੰਤਿਮ ਅਰਦਾਸ ਗੁਰਦੁਆਰਾ ਸਿੰਘ ਸਭਾ ਸੈਕਟਰ 70 ਮੁਹਾਲੀ ਵਿਖੇ 13 ਅਕਤੂਬਰ ਨੂੰ ਦੁਪਹਿਰ 12.00 ਤੋਂ 1.00 ਵਜੇ ਹੋਵੇਗੀ|

Leave a Reply

Your email address will not be published. Required fields are marked *