ਸੜਕ ਤੇ ਸੁਰੱਖਿਅਤ ਵਾਹਨ ਚਲਾਉਣ ਅਤੇ ਆਵਾਜਾਈ ਦੇ ਨਿਯਮਾਂ ਪ੍ਰਤੀ ਜਾਗਰੂਕ ਕੀਤਾ

ਐਸ਼ ਏy ਐਸ਼ ਨਗਰ, 11ਫਰਵਰੀ (ਸ਼ਬy) ਸੰਤ ਈ੪ਰ ਸਿੰਘ ਪਬਲਿਕ ਸਕੂਲ ਫੇ੭7 ਮੁਹਾਲੀ ਵਿੱਚ ॥ਸੁਰੱਖਿਆ ਜੀਵਨ ਰੱਖਿਆ ਵਿ੪ੇ ਤਹਿਤ ਵਿਦਿਆਰਥੀਆਂ ਨੂੰ ਸੜਕ ਤੇ ਸੁਰੱਖਿਅਤ ਵਾਹਨ ਚਲਾਉਣ ਅਤੇ ਆਵਾਜਾਈ ਦੇ ਨਿਯਮਾਂ ਤੋਂ ਜਾਣੂ ਕਰਵਾਉਣ ਲਈ ਕਈ ਪ੍ਰਕਾਰ ਦੀਆਂ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ।

ਸਕੂਲ ਦੀ ਪਿ੍ਰੰਸੀਪਲ ਸ੍ਰੀਮਤੀ ਇੰਦਰਜੀਤ ਕੌਰ ਸੰਧੂ ਨੇ ਦੱਸਿਆ ਕਿ ਇਸ ਦੌਰਾਨ ਸਵੇਰ ਦੀ ਸਭਾ ਵਿੱਚ ਬੱਚਿਆਂ ਨੂੰ ਹੈਲਮੇਟ ਪਾਉਣ, ਤੇਜ ਰਫਤਾਰੀ ਤੋਂ ਗੁਰੇਜ ਕਰਨ ਅਤੇ ਜੈਬਰਾ ਕ੍ਰਾਸਿੰਗ ਦਾ ਪ੍ਰਯੋਗ ਕਰਨ ਦੀ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਪੇਟਿੰਗ ਮੁਕਾਬਲਿਆਂ ਰਾਹੀਂ ਸੜਕ ਸੁਰੱਖਿਆ ਜੀਵਨ ਰੱਖਿਆ, ਮੁਆਫੀ ਤੋਂ ਜਿਆਦਾ ਸੁਰੱਖਿਅਤ ਰਹਿਣ ਆਦਿ ਦੇ ਸਲੋਗਨਾਂ ਨਾਲ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ। ਉਹਨਾਂ ਦੱਸਿਆ ਕਿ ਇਸ ਮੌਕੇ ੪ੋ੪ਲ ਡਿਸਟੈਂਸਿੰਗ ਦਾ ਧਿਆਨ ਰੱਖਦੇ ਹੋਏ ਵਿਦਿਆਰਥੀਆਂ ਨੂੰ ਲਘੂਨਾਟਕ ਰਾਹੀਂ ਵਾਹਨ ਚਲਾਉਣ ਸਮੇਂ ਨ੪ੇ ਤੋਂ ਦੂਰ ਰਹਿਣ ਅਤੇ ਮੋਬਾਇਲ ਦੀ ਵਰਤੋਂ ਨਾ ਕਰਨ ਦਾ ਸੁਨੇਹਾ ਦਿੱਤਾ ਗਿਆ।

Leave a Reply

Your email address will not be published. Required fields are marked *