ਸੜਕ ਸੁਰੱਖਿਆ ਸਪਤਾਹ ਮਨਾਇਆ

ਐਸ ਏ ਐਸ ਨਗਰ, 30 ਅਪ੍ਰੈਲ (ਸ.ਬ.) ਬ੍ਰਿਟਿਸ਼ ਸਕੂਲ ਸੈਕਟਰ 70 ਮੁਹਾਲੀ ਵਿਖੇ ਸੜਕ ਸੁਰਖਿਆ ਸਪਤਾਹ ਮਨਾਇਆ ਗਿਆ| ਇਸ ਮੌਕੇ ਸੰਭਵ ਫਾਊਂਡੇਸਨ ਬੰਗਲੌਰ, ਐਕਜੋਨੋਬਲ ਨਾਮਕ ਐਮ ਐਨ ਸੀ ਅਤੇ ਟ੍ਰੈਫਿਕ ਐਜੂਕੇਸ਼ਨ ਸੈਲ ਦੇ ਨੁਮਾਇੰਦਿਆਂ ਵਲੋਂ ਬਚਿਆਂ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ ਗਈ| ਇਸ ਮੌਕੇ ਸਕੂਲ ਦੇ ਬੱਚਿਆਂ ਵੱਲੋ ਲੋਕਾਂ ਨੂੰ ਜਾਗਰੂਕ ਕਰਨ ਲਈ ਇਕ ਰੈਲੀ ਵੀ ਕੱਢੀ ਗਈ|

Leave a Reply

Your email address will not be published. Required fields are marked *