ਸੜਕ ਹਾਦਸੇ ਵਿੱਚ ਦੋ ਮੌਤਾਂ, 1 ਜ਼ਖਮੀ

ਰਾਏਕੋਟ,17 ਅਗਸਤ (ਸ.ਬ.) ਪਿੰਡ ਦੱਦਾਹੂਰ ਨੇੜੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿੱਚ ਦੋ ਕਾਰ ਸਵਾਰ ਦੇ ਮਾਰੇ ਜਾਣ ਅਤੇ ਇਕ ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਹੈ| ਮ੍ਰਿਤਕਾਂ ਵਿੱਚ ਇੱਕ ਔਰਤ ਵੀ ਸ਼ਾਮਿਲ ਹੈ| ਪ੍ਰਾਪਤ ਜਾਣਕਾਰੀ ਅਨੁਸਾਰ, ਆਲਟੋ ਸਵਾਰ ਨਵਾਂਸ਼ਹਿਰ ਇਲਾਕੇ ਦੇ ਵਸਨੀਕ ਸਨ ਅਤੇ ਉਹ ਰਾਏਕੋਟ ਦੀ ਤਰਫ਼ੋਂ ਬਰਨਾਲਾ ਵੱਲ ਨੂੰ ਜਾ ਰਹੇ ਸਨ|

Leave a Reply

Your email address will not be published. Required fields are marked *