ਸੰਗਰੂਰ ਪੁਲੀਸ ਵੱਲੋਂ ਤਿੰਨ ਗੈਂਗਸਟਰ ਮੁਕਾਬਲੇ ਮਗਰੋਂ ਕਾਬੂ

ਸੰਗਰੂਰ, 10 ਨਵੰਬਰ (ਸ.ਬ.) ਸੰਗਰੂਰ ਪੁਲੀਸ ਵੱਲੋਂ ਸੰਖੇਪ ਮੁਕਾਬਲੇ ਮਗਰੋਂ ਤਿੰਨ ਗੈਂਗਸਟਰਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ| ਇਹ ਦੋਸ਼ੀ ਅਕਾਲੀ ਸਰਪੰਚ ਦੇ ਪਤੀ ਮਾਸਟਰ ਹਰਕੀਰਤ ਸਿੰਘ ਦੇ ਕਤਲ ਵਿਚ ਲੋੜੀਂਦੇ ਸਨ| ਇਸ ਤੋਂ ਇਲਾਵਾ ਇਨ੍ਹਾਂ ਕੋਲੋਂ ਹਥਿਆਰਾਂ ਸਮੇਤ ਇਕ ਕਾਰ ਵੀ ਬਰਾਮਦ ਕੀਤੀ ਗਈ ਹੈ|

Leave a Reply

Your email address will not be published. Required fields are marked *