ਸੰਘਣੀ ਧੁੰਦ ਕਾਰਨ ਦਿੱਲੀ ਏਅਰਪੋਰਟ ਤੇ ਰੋਕੀ ਗਈ ਜਹਾਜ਼ਾਂ ਦੀ ਲੈਂਡਿੰਗ, 50 ਉਡਾਣਾਂ ਰੱਦ

ਨਵੀਂ ਦਿੱਲੀ, 30 ਜਨਵਰੀ (ਸ.ਬ.) ਸੰਘਣੀ ਧੁੰਦ ਕਾਰਨ ਦਿੱਲੀ ਏਅਰਪੋਰਟ ਦੀਆਂ 50 ਉਡਾਣਾਂ ਦੇਰੀ ਕਾਰਨ ਚੱਲ ਰਹੀਆਂ ਹਨ ਤਾਂ ਉੱਥੇ ਹੀ ਬਾਹਰੋਂ ਆ ਰਹੀਆਂ ਫਲਾਈਟਾਂ ਦੀ ਲੈਂਡਿੰਗ ਤੇ ਦਿੱਲੀ ਏਅਰਪੋਰਟ ਤੇ ਰੋਕ ਲਾ ਦਿੱਤੀ ਗਈ ਹੈ|
ਪਟਨਾ ਵਿੱਚ ਵੀ ਸੰਘਣੀ ਧੁੰਦ ਛਾਈ ਰਹੀ| ਉੱਥੇ ਹੀ ਵਾਰਾਣਸੀ, ਅੰਮ੍ਰਿਤਸਰ ਅਤੇ ਲਖਨਊ ਏਅਰਪੋਰਟ ਤੇ ਸੰਘਣੀ ਧੁੰਦ ਕਾਰਨ ਉਡਾਣਾਂ ਤੇ ਅਸਰ ਪਿਆ ਹੈ| ਦਿੱਲੀ ਵਿੱਚ ਵਿਜੀਬਿਲਟੀ 75 ਮੀਟਰ ਹੈ|

Leave a Reply

Your email address will not be published. Required fields are marked *