ਸੰਜੀਵਨ ਦੇ ਨਾਟਕ ਦੇਸੀ ਦਾ ਮੰਚਣ ਟੈਗੌਰ ਥੀਏਟਰ, ਚੰਡੀਗੜ੍ਹ ਵਿਖੇ 20 ਫਰਵਰੀ ਨੂੰ

ਐਸ.ਏ.ਐਸ. ਨਗਰ, 10 ਫਰਵਰੀ (ਸ.ਬ.)  ਗਰੀਕ ਦੇ         ਲੇਖਕ ਨਿਕੋਸ ਕਜ਼ਾਨਜਾਕਿਸ ਦੇ ਵਿਸ਼ਵ ਪੱਧਰ ਨਾਵਲ šਜ਼ੋਰਬਾ ਦਾ ਗਰੀਕ” ਤੋਂ ਪ੍ਰਭਾਵਿਤ ਨਾਟਕਕਾਰ ਅਤੇ ਨਾਟ-ਨਿਦੇਸ਼ਕ ਸੰਜੀਵਨ ਦੇ ਨਵ-ਲਿਖਤ ਨਾਟਕ šਦੇਸੀ” ਦਾ ਮੰਚਣ 20 ਫਰਵਰੀ ਨੂੰ ਸੰਗੀਤ ਨਾਟਕ ਅਕਾਦਮੀ ਦਿੱਲੀ ਦੇ ਸਹਿਯੋਗ ਨਾਲ ਟੈਗੌਰ ਥੀਏਟਰ, ਸੈਕਟਰ 18, ਚੰਡੀਗੜ ਵਿਖੇ ਹੋਵੇਗਾ| ਬੇਸ਼ਕ ਨਾਵਲ šਜ਼ੋਰਬਾ ਦਾ ਗਰੀਕ” ਗਰੀਕ ਦੀ ਪਿੱਠ-ਭੂਮੀ ਅਤੇ ਸਭਿਆਚਾਰ ਅਨੁਸਾਰ ਹੈ, ਪਰ ਨਾਟਕ ਦੇਸੀ ਨੂੰ ਪੰਜਾਬੀ ਪਿੱਠ-ਭੂਮੀ ਅਤੇ ਸਭਿਆਚਾਰ ਵਿਚ ਢਾਲਣ ਦਾ ਯਤਨ ਕੀਤਾ ਗਿਆ ਹੈ| ਇਹ ਜਾਣਕਾਰੀ ਸਰਘੀ ਕਲਾ ਕੇਂਦਰ ਮੁਹਾਲੀ ਦੇ ਜਨਰਲ ਸਕੱਤਰ ਅਸ਼ੋਕ ਬਜਹੇੜੀ ਨੇ ਦਿੱਤੀ|

Leave a Reply

Your email address will not be published. Required fields are marked *