ਸੰਜੀਵਨ ਸਿੰਘ ਦੇ ਨਾਟਕ ‘ਜ਼ੋਰ ਲਗਾ ਕੇ ਹਈ ਸ਼ਾ’ ਦਾ ਨਾਟ-ਪਾਠ 7 ਨਵੰਬਰ ਨੂੰ


ਐਸ ਏ ਐਸ ਨਗਰ, 3 ਨਵੰਬਰ (ਸ.ਬ.) ਸਰਘੀ ਕਲਾ ਕੇਂਦਰ, ਮੁਹਾਲੀ ਵੱਲੋਂ ਸੰਜੀਵਨ ਸਿੰਘ ਦੇ ਨਵ-ਲਿਖਤ ਨਾਟਕ ‘ਜ਼ੋਰ ਲਗਾ ਕੇ ਹਈ ਸ਼ਾਅ’ ਦਾ ਨਾਟ-ਪਾਠ 7 ਨਵੰਬਰ,  ਨੂੰ ਸ਼ਾਮ 3 ਵਜੇ, ਟਾਇਨੀ ਟੋਟਸ ਸਕੂਲ, ਫੇਜ਼-10, ਮੁਹਾਲੀ ਵਿਖੇ ਕਰਵਾਇਆ ਜਾ ਰਿਹਾ ਹੈ|
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਘੀ ਕਲਾ ਕੇਂਦਰ ਦੇ ਜਨਰਲ ਸੱਕਤਰ ਅਸ਼ੋਕ ਬਜਹੇੜੀ ਅਤੇ ਪ੍ਰਚਾਰ ਸੱਤਕਰ ਰੰਜੀਵਨ ਸਿੰਘ ਨੇ ਕਿਹਾ ਕਿ ਹਾਜ਼ਿਰ ਬੁੱਧੀਜੀਵੀਆਂ, ਵਿਦਵਾਨਾਂ, ਅਲੋਚਕਾਂ, ਚਿੰਤਕਾਂ ਤੇ ਨਾਟਕਰਮੀਆਂ ਦੇ ਸੁਝਾਵਾਂ ਤੋਂ ਬਾਅਦ ਆਉਂਦੇ ਸਮੇਂ ਵਿਚ ਨਾਟਕ ‘ਜ਼ੋਰ ਲਗਾ ਕੇ ਹਈ ਸ਼ਾਅ’ ਦਾ ਮੰਚਣ  ਕੀਤਾ ਜਾਵੇਗਾ|

Leave a Reply

Your email address will not be published. Required fields are marked *