ਸੰਤ ਈਸ਼ਰ ਸਿੰਘ ਸਕੂਲ  ਦੇ ਨੰਨ੍ਹੇ-ਮੁੰਨੇ ਬੱਚਿਆਂ ਨੇ ਦਿੱਤਾ ਪੌਦਿਆਂ ਨੂੰ ਪਾਣੀ

ਐਸ ਏ ਐਸ ਨਗਰ, 19 ਜੁਲਾਈ (ਸ.ਬ.)  ਸੰਤ ਈਸ਼ਰ ਸਿੰਘ ਸਕੂਲ ਫੇਜ-7 ਦੇ ‘ਕਿੰਡਰਗਾਰਟਨ’ ਦੇ ਨੰਨ੍ਹੇ – ਮੁੰਨੇ ਵਿਦਿਆਰਥੀਆਂ ਨੂੰ ਪੌਦਿਆਂ ਨੂੰ ਪਾਣੀ ਦੇਣ ਸਬੰਧੀ ਗਤੀਵਿਧੀ ਕਾਰਵਾਈ ਗਈ ਜਿਸ ਵਿੱਚ ਉਹਨਾਂ ਨੇ ਲੱਗੇ ਹੋਏ ਪੌਦਿਆਂ ਨੂੰ ਪਾਣੀ ਦਿੱਤਾ|
ਸਕੂਲ ਦੇ ਬੁਲਾਰੇ ਨੇ ਦੱਸਿਆ ਕਿ ਇਹ ਗਤੀਵਿਧੀ ਕਰਵਾਉਣ ਦਾ  ਉਦੇਸ਼ ਰੁੱਖਾਂ ਦੀ ਮਹੱਤਤਾ ਨੂੰ ਸਮਝਾਉਂਦੇ ਹੋਏ ਵਾਤਾਵਰਨ ਨੂੰ ਪ੍ਰਦੂਸ਼ਤ ਹੋਣ ਤੋਂ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਤੇ ਪੌਦੇ ਲਾਉਣ ਲਈ ਉਤਸ਼ਾਹਿਤ ਕਰਨਾ ਸੀ|

Leave a Reply

Your email address will not be published. Required fields are marked *