ਸੰਯੁਕਤ ਕਿਸਾਨ ਮੋਰਚਾ ਅਤੇ ਹੋਰਨਾਂ ਜੱਥੇਬੰਦੀਆਂ ਵੱਲੋਂ ਮਿੰਨੀ ਸਕੱਤਰੇਤ ਪਟਿਆਲਾ ਵਿਖੇ ਰੋਸ ਭਰਪੂਰ ਰੈਲੀ

ਪਟਿਆਲਾ, 30 ਜਨਵਰੀ (ਬਿੰਦੂ ੪ਰਮਾ) ਸੰਯੁਕਤ ਕਿਸਾਨ ਮੋਰਚਾ ਅਤੇ ਹੋਰਨਾਂ ਜਨਤਕ ਤੇ ਜਮਹੂਰੀ ਜਥੇਬੰਦੀਆਂ ਵੱਲੋਂ ਅੱਜ ਮਿੰਨੀ ਸਕੱਤਰੇਤ ਪਟਿਆਲਾ ਵਿਖੇ ਦਿੱਲੀ ਵਿਖੇ ਚੱਲ ਰਹੇ ਕਿਸਾਨ ਸੰਘਰ੪ ਦੀ ਅਗਵਾਈ ਕਰ ਰਹੇ ਕਿਸਾਨ ਆਗੂਆਂ ਤੇ ਸੰਗੀਨ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਜਾਣ ਦੇ ਖਿਲਾਫ ਰੋਹ ਭਰਪੂਰ ਰੈਲੀ ਕੀਤੀ ਗਈ।

ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ 26 ਜਨਵਰੀ ਨੂੰ ਵਾਪਰੀ ਘਟਨਾ ਲਈ ਸਰਕਾਰ ਜਿੰਮੇਵਾਰ ਹੈ। ਉਹਨਾਂ ਕਿਹਾ ਕਿ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ੪ਾਂਤਮਈ ਅਤੇ ਤੈਅ ੪ੁਦਾ ਰੂਟਾਂ ਤੇ ਪਰੇਡ ੪ੁਰੂ ਕਰਨ ਦਾ ਪ੍ਰੋਗਰਾਮ ਲਾਗੂ ਕੀਤਾ ਗਿਆ ਸੀ ਜਦੋਂਕਿ ਕੇਂਦਰ ਸਰਕਾਰ ਨੇ ਸਾ੭ਿ੪ ਅਤੇ ਯੋਜਨਾਬੱਧ ਤਰੀਕੇ ਦੇ ਨਾਲ ਆਪਣੀਆਂ ਏਜੰਸੀਆਂ ਰਾਹੀਂ ਨੌਜਵਾਨਾਂ ੯ ਭੜਕਾ ਕੇ ਮਾਰਚ ੯ ਨਿ੪ਚਿਤ ਰੂਟ ਤੋਂ ਦਿੱਲੀ ਦੇ ਅੰਦਰ ਵੱਲ ਤੌਰ ਦਿੱਤਾ, ਜਿਸ ਕਾਰਨ ਕੁਝ ਅਣਸੁਖਾਵੀਆਂ ਘਟਨਾਵਾਂ ਵਾਪਰੀਆਂ ਜੋ ਕਿ ਕੇਂਦਰ ਸਰਕਾਰ ਦੀ ਗਿਣੀ ਮਿੱਥੀ ਚਾਲ ਸੀ।

ਅੱਜ ਦੀ ਇਸ ਰੈਲੀ ਵਿੱਚ ਸਾਰੇ ਬੁਲਾਰਿਆਂ ਨੇ ਕੇਂਦਰ ਸਰਕਾਰ ਦੀ ਸਾਰੀ ਕਾਰਵਾਈ ਦੀ ੭ੋਰਦਾਰ ਅਤੇ ਸ੫ਤ ੪ਬਦਾਂ ਵਿੱਚ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਨਵੇਂ ਖੇਤੀ ਸੋਧ ਕਾ੯ਨ ਰੱਦ ਕੀਤੇ ਜਾਣ, ਕਿਸਾਨ ਆਗੂਆਂ ਤੇ ਦਰਜ ਕੇਸ ਰੱਦ ਕੀਤੇ ਜਾਣ, ਗ੍ਰਿਫਤਾਰ ਕੀਤੇ ਨੌਜਵਾਨਾਂ ਅਤੇ ਕਿਸਾਨਾਂ ੯ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਕਬ੭ੇ ਵਿੱਚ ਲਏ ਵਾਹਨ ਵਾਪਸ ਕੀਤੇ ਜਾਣ।

ਇਸ ਮੌਕੇ ੪ੇਖਰ ਜਮਹੂਰੀ ਅਧਿਕਾਰ ਸਭਾ, ਗੁਰਮੀਤ ਸਿੰਘ ਦਿੱਤਪੁਰ ਕਿਸਾਨ ਕ੍ਰਾਂਤੀ ਯੂਨੀਅਨ, ਯੰਗ ਸਿੰਘ ਕਿਸਾਨ ਕ੍ਰਾਂਤੀ ਯੂਨੀਅਨ, ਦਵਿੰਦਰ ਸਿੰਘ ਪੂਨੀਆ ਖੇਤੀ ਕਿਸਾਨ ਯੂਨੀਅਨ, ਅਮਨਦੀਪ ਦਿਓਲ ਅਤੇ ਮਨਜੀਤ ਸਿੰਘ ਵਿਕਰ ਮੌਜੂਦ ਸਨ।

Leave a Reply

Your email address will not be published. Required fields are marked *