ਸੱਤਾਧਾਰੀਆਂ ਦੇ ਹਿੱਤਾਂ ਦਾ ਖਿਆਲ ਰੱਖ ਕੇ ਸਮਾਜਿਕ ਸਰੋਕਾਰਾਂ ਤੇ ਲੋਕਾਂ ਦੀ ਗੱਲ ਕਰਨਾ ਅਸੰਭਵ : ਸੰਜੀਵਨ

ਐਸ.ਏ.ਐਸ. ਨਗਰ, 4 ਅਗਸਤ (ਸ.ਬ.) ਲੇਖਕ ਅਤੇ ਨਾਟ-   ਨਿਰਦੇਸ਼ਕ ਸੰਜੀਵਨ ਸਿੰਘ ਨੇ ਕਿਹਾ ਹੈ ਕਿ ਸੱਤਾ ਅਤੇ ਸਤਾਧਾਰੀਆਂ ਦੇ ਹਿੱਤਾਂ ਦਾ ਖਿਆਲ ਰੱਖ ਕੇ ਸਮਾਜਿਕ ਸਰੋਕਾਰਾਂ ਤੇ ਲੋਕਾਂ ਦੀ ਗੱਲ ਕਰਨਾ ਅਸੰਭਵ ਹੈ| ਉਹਨਾਂ ਕਿਹਾ ਕਿ ਕਲਾ ਦੀ ਕਿਸੇ ਵੀ ਵਿਧਾ ਵਿੱਚ ਵਿਚਾਰਧਾਰਾ ਹੋਣਾ ਲਾਜ਼ਮੀ ਹੈ ਅਤੇ ਇਸਤੋਂ ਬਿਨਾ ਕਲਾ ਮਕਸਦ ਹੀਣ ਹੈ| 
ਇੱਕ ਆਨਲਾਈਨ ਪ੍ਰੋਗਰਾਮ ਦੌਰਾਨ ਬੋਲਦਿਆਂ ਉਹਨਾਂ ਕਿਹਾ ਕਿ ਲਗਾਤਾਰ ਵੱਧਦੇ ਸਭਿਆਚਾਰਕ ਪ੍ਰਦੂਸ਼ਣ ਦਾ ਸਮਾਜ ਤੇ ਨੌਜਵਾਨਾਂ ਉਪਰ ਮਾਰੂ ਪ੍ਰਭਾਵ ਪੈਂਦਾ ਹੈ|

Leave a Reply

Your email address will not be published. Required fields are marked *