ਹਰਜਾਪ ਸਿੰਘ ਦੀਆਂ ਦੋ ਪੁਸਤਕਾਂ ਲੋਕ ਅਰਪਣ

ਐਸ. ਏ. ਐਸ. ਨਗਰ, 25 ਦਸੰਬਰ (ਸ.ਬ.) ਲੇਖਕ ਹਰਜਾਪ ਸਿੰਘ ਦੀਆਂ ਦੋ ਕਾਵਿ ਪੁਸਤਕਾਂ ਪਿਆਸ ਅਤੇ ਤੂੰ ਦਾਤਾਰ ਮੈਂ ਨਿਗਗੁਣ ਅੱਜ ਇੱਥੇ ਲੋਕ ਅਰਪਣ ਕੀਤੀਆਂ ਗਈਆਂ| ਇਸ ਮੌਕੇ ਕੇਵਲ ਸਿੰਘ ਰਾਣਾ ਮੁੱਖ ਇੰਚਾਰਜ ਅਜੀਤ ਮੁਹਾਲੀ, ਗੁਰਨਾਮ ਸਿੰਘ ਮੁੰਡੀ ਖਰੜ, ਗੁਰਜੀਤ ਸਿੰਘ ਅਬਰਾਵਾਂ, ਨਰਿੰਦਰ ਸਿੰਘ ਝਾਂਮਪੁਰ, ਇੰਜ. ਅਮਿੰਦਰ ਸਿੰ ਦਲਾਵਰੀ, ਹਰਜੀਤ ਸਿੰਘ ਸੋਢੀ, ਜਸਵੀਰ ਸਿੰਘ ਭੰਵਰਾ, ਪ੍ਰਿੰ. ਗੁਰਮੀਤ ਸਿੰਘ ਖਰੜ ਆਦਿ ਨੇ ਲੇਖਕ ਨੂੰ ਮੁਬਾਰਕਾਂ ਦਿੱਤੀਆਂ| ਇਸ ਮੌਕੇ ਹਰਜਾਪ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ|

Leave a Reply

Your email address will not be published. Required fields are marked *