ਹਰਜਿੰਦਰ ਸਿੰਘ ਭਾਜਪਾ ਯੁਵਾ ਮੋਰਚਾ ਮੰਡਲ ਖਰੜ ਦੇ ਪ੍ਰਧਾਨ ਨਿਯੁਕਤ

ਖਰੜ, 7 ਜੂਨ (ਸ.ਬ.) ਭਾਜਪਾ ਮੰਡਲ ਖਰੜ ਦੀ ਇੱਕ ਮੀਟਿੰਗ ਮੰਡਲ ਖਰੜ ਦੇ ਪ੍ਰਧਾਨ ਨਰਿੰਦਰ ਸਿੰਘ ਰਾਣਾ ਦੀ ਪ੍ਰਧਾਨਗੀ ਹੇਠ ਹੋਈ| ਇਸ ਮੌਕੇ ਹਰਜਿੰਦਰ ਸਿੰਘ ਨੂੰ ਭਾਜਪਾ ਯੁਵਾ ਮੋਰਚਾ ਮੰਡਲ ਖਰੜ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ| ਇਸ ਮੌਕੇ ਹਰਜਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਨੇ ਉਹਨਾਂ ਨੂੰ              ਜਿੰਮੇਵਾਰੀ ਸੌਂਪੀ ਹੈ, ਉਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ|
ਇਸ ਮੌਕੇ ਪ੍ਰੀਤਕੰਵਲ ਸਿੰਘ ਜਨਰਲ ਸਕੱਤਰ ਮੰਡਲ ਖਰੜ, ਦਵਿੰਦਰ ਸਿੰਘ ਬਰਮੀ, ਸੰਭਵ ਨਈਅਰ, ਸੁਮਨ ਸ਼ਰਮਾ, ਰਵਿੰਦਰ ਸਿੰਘ ਸੈਣੀ, ਸ਼ਿਆਤ ਵੈਦ ਪੁਰੀ, ਜਤਿੰਦਰ ਸਿੰਘ ਰਾਣਾ, ਰਘਵੀਰ ਸਿੰਘ, ਤੀਰਥਰਾਮ ਸੈਣੀ, ਵਰਿੰਦਰ ਸਾਹੀ, ਅਮਰਜੀਤ ਕੌਰ, ਜਸਬੀਰ ਸਿੰਘ, ਬਲਦੇਵ ਸਿੰਘ, ਡਾ ਪ੍ਰੀਤਪਾਲ, ਨਿਰਮਲਾ ਸ਼ਰਮਾ, ਸਕੁੰਤਲਾ ਦੇਵੀ, ਕਮਲ ਕੌਰ, ਬਚਨ ਸਿੰਘ, ਰੋਸ਼ਨ ਲਾਲ ਤਿਵਾੜੀ ਵੀ ਮੌਜੂਦ ਸਨ|

Leave a Reply

Your email address will not be published. Required fields are marked *