ਹਰਿਆਣਾ ਵਿੱਚ ਸੜਕ ਹਾਦਸੇ ਵਿੱਚ 5 ਮੌਤਾਂ, 14 ਜ਼ਖਮੀ

ਭਿਵਾਨੀ, 28 ਅਕਤੂਬਰ (ਸ.ਬ.) ਭਿਵਾਨੀ ਦੇ ਪਿੰਡ ਨਿਮੜੀ ਨੇੜੇ ਟਰੱਕ ਚਾਲਕ ਵਲੋਂ ਲਾਪਰਵਾਹੀ ਨਾਲ ਤੇਜ਼ ਰਫਤਾਰ ਵਿਚ ਟਰੱਕ ਚਲਾਉਂਦੇ ਹੋਏ ਇਕ ਟਰੈਕਟਰ ਟਰਾਲੀ ਦੇ ਪਿੱਛੇ ਜੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਟਰਾਲੀ ਪਲਟ ਗਈ| ਇਸ ਭਿਆਕ ਹਾਦਸੇ ਵਿਚ ਇਕ ਬੱਚੀ ਸਮੇਤ ਪੰਜ ਜਣਿਆ ਦੀ ਮੌਤ ਹੋ ਗਈ ਹੈ, ਜਦਕਿ 14 ਲੋਕ ਜ਼ਖਮੀ ਹਨ| ਇਹ ਲੋਕ ਦੇਰ ਰਾਤ ਮਜ਼ਦੂਰੀ ਕਰਕੇ ਵਾਪਸ ਘਰ ਪਰਤ ਰਹੇ ਸਨ|

Leave a Reply

Your email address will not be published. Required fields are marked *