ਹਾਊਸ ਓਨਰਜ ਵੈਲਫੇਅਰ  ਐਸੋਸੀਏਸ਼ਨ ਫੇਜ਼-1 ਦੀ ਮੀਟਿੰਗ ਹੋਈ

ਐਸ ਏ ਐਸ ਨਗਰ, 7 ਜੂਨ (ਸ.ਬ.) ਹਾਊਸ ਓਨਰਜ ਵੈਲਫੇਅਰ   ਐਸੋਸੀਏਸ਼ਨ  ਫੇਜ਼-1 ਦੀ ਮੀਟਿੰਗ ਇੰਜ. ਪੀ ਐਸ ਵਿਰਦੀ ਦੀ ਪ੍ਰਧਾਨਗੀ  ਹੇਠ ਹੋਈ| ਇਸ ਮੌਕੇ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰੀ ਚਰਨ ਕਮਲ ਸਿੰਘ ਨੇ ਮੰਗ ਕੀਤੀ ਕਿ ਇਲਾਕੇ ਵਿੱਚ ਬਿਜਲੀ ਸਪਲਾਈ ਵਿੱਚ ਸੁਧਾਰ ਕੀਤਾ ਜਾਵੇ, ਸੀਵਰੇਜ ਅਤੇ ਰੋਡ ਗਲੀਆਂ ਦੀ ਸਫਾਈ ਕਰਵਾਈ ਜਾਵੇ, ਵਾਟਰ ਪਾਈਪਾਂ ਦੀ ਰਿਪੇਅਰ ਸਮੇਂ ਤੋਂ ਪਿਆ ਮਲਬਾ ਚੁੱਕਿਆ  ਜਾਵੇ| ਇਸ ਮੌਕੇ ਐਸੋਸੀਏਸ਼ਨ ਦੇ ਅਹੁਦੇਦਾਰ ਅਤੇ ਮੈਂਬਰ ਮੌਜੂਦ ਸਨ|

Leave a Reply

Your email address will not be published. Required fields are marked *