ਹਾਕੀ ਖਿਡਾਰੀ ਤੁਲੀ ਦਾ ਸਨਮਾਨ

ਐਸ ਏ ਐਸ ਨਗਰ, 11 ਜਨਵਰੀ (ਸ.ਬ.) ਬਾਬਾ ਗਾਜੀ ਦਾਸ ਕਲੱਬ ਵੱਲੋਂ ਸਮੂਹ ਖੇਡ ਕਲੱਬਾਂ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਭਾਰਤੀ ਜੂਨੀਅਰ ਹਾਕੀ ਟੀਮ ਦੇ ਕਪਤਾਨ ਹਰਜੀਤ ਸਿੰਘ ਤੁਲੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ|
ਇਸ ਮੌਕੇ ਖੇਡ ਪ੍ਰਮੋਟਰ ਸ੍ਰ. ਦਵਿੰਦਰ ਸਿੰਘ ਬਾਜਵਾ, ਸ੍ਰ. ਨਰਿੰਦਰ ਸਿੰਘ ਕੰਗ, ਗੁਰਮੀਤ ਨਿਹੋਲਕਾ, ਸਰਪੰਚ ਸਰਬਜੀਤ ਕੌਰ,  ਸਰਪੰਚ ਮਨਜੀਤ ਕੌਰ, ਸਰਪੰਚ ਪ੍ਰਦੀਪ ਕੌਰ, ਸਰਪੰਚ ਸਤਨਾਮ ਸਿੰਘ, ਗਾਇਕ ਭੁਪਿੰਦਰ ਬੱਬਲ, ਉਮਿੰਦਰ ਓਮਾ, ਮਾਸਟਰ ਹਰਵਿੰਦਰ ਨਿਹੋਲਕਾ, ਜੈ ਸਿੰਘ, ਬਲਵਿੰਦਰ, ਮੇਜਰ ਸਿੰਘ, ਬਲਦੇਵ, ਜੱਸਾ, ਹਾਕੀ ਖਿਡਾਰੀ ਹਰਜੀਤ ਸਿੰਘ ਤੁਲੀ ਦੇ ਪਿਤਾ ਰਾਮਪਾਲ ਸਿੰਘ ਤੇ ਹੋਰ ਮੌਜੂਦ ਸਨ|

Leave a Reply

Your email address will not be published. Required fields are marked *