ਹਾਵੜਾ ਸਟੇਸ਼ਨ ਤੇ ਰੈਸਟੋਰੈਂਟ ਵਿੱਚ ਲੱਗੀ ਭਿਆਨਕ ਅੱਗ

ਕੋਲਕਾਤਾ, 16 ਦਸੰਬਰ (ਸ.ਬ.) ਜ਼ਿਆਦਾ ਭੀੜ ਵਾਲੇ ਹਾਵੜਾ ਸਟੇਸ਼ਨ ਤੇ ਅੱਜ ਸਵੇਰੇ ਇਕ ਰੈਸਟੋਰੈਂਟ ਵਿੱਚ ਅੱਗ ਲੱਗ ਗਈ| ਫਾਇਰ ਬ੍ਰਿਗੇਡ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਵਿੱਚ ਕੋਈ  ਜਾਨੀ ਨੁਕਸਾਨ ਨਹੀਂ ਹੋਇਆ ਹੈ| ਅਧਿਕਾਰੀ ਨੇ ਦੱਸਿਆ ਕਿ ਸਵੇਰ ਨੂੰ 6 ਵੱਜ ਕੇ 20 ਮਿੰਟ ਤੇ ਲੱਗੀ ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਲਗਾਈਆਂ ਗਈਆਂ| ਅੱਗ ਬੁਝਾਉਣ ਦਾ ਕੰਮ ਲਗਭਗ 1 ਘੰਟੇ ਤੱਕ ਚੱਲਿਆ|

 

Leave a Reply

Your email address will not be published. Required fields are marked *