ਹਿਮਾਚਲ ਪ੍ਰਦੇਸ਼ ਵਿੱਚ ਭੂਚਾਲ ਦੇ ਝਟਕੇ

to
ਨਵੀਂ ਦਿੱਲੀ/ਸ਼ਿਮਲਾ, 15 ਜੁਲਾਈ (ਸ.ਬ.) ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਵਿੱਚ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ| ਇਸ ਦੀ ਤੀਬਰਤਾ 3.3 ਦੱਸੀ ਗਈ ਹੈ| ਹਾਲਾਂਕਿ ਇਸ ਵਿੱਚ ਅਜੇ ਇਸ ਗੱਲ ਦਾ ਪਤਾ ਨਹੀਂ ਲੱਗਿਆ ਹੈ ਕਿ ਇਸ ਨਾਲ ਕਿਸੇ ਨੂੰ ਨੁਕਸਾਨ ਹੋਇਆ ਜਾ ਨਹੀਂ|
ਇਹ ਝਟਕੇ ਕਾਫੀ ਹਲਕੇ ਰੂਪ ਵਿੱਚ ਲੋਕਾਂ ਨੂੰ ਮਹਿਸੂਸ ਹੋਏ ਹਨ| ਉਥੇ ਵਿਗਿਆਨਕਾਂ ਦਾ ਕਹਿਣਾ ਹੈ ਕਿ ਲਗਾਤਾਰ ਭੂਚਾਲ ਦੇ ਝਟਕੇ ਆਉਣ ਜ਼ਮੀਨ ਦਾ ਫੱਟਣਾ ਭੂਚਾਲ ਦੇ ਮੁੱਖ ਪ੍ਰਭਾਵ ਹਨ, ਜਿਹੜੇ ਮੁੱਖ ਰੂਪ ਨਾਲ ਇਮਾਰਤਾਂ ਅਤੇ ਹੋਰ ਕਠੋਰ ਬਣਤਰ ਘੱਟ ਜਾਂ ਵਧ ਗੰਭੀਰ ਨੁਕਸਾਨ ਪਹੁੰਚਦਾ ਹੈ|

Leave a Reply

Your email address will not be published. Required fields are marked *