ਹਿੰਦੂਆਂ ਤੇ ਹੋ ਰਿਹੈ ਹਜ਼ਾਰਾਂ ਸਾਲਾਂ ਤੋਂ ਅੱਤਿਆਚਾਰ : ਮੋਹਨ ਭਾਗਵਤ

ਸ਼ਿਕਾਗੋ, 8 ਸਤੰਬਰ (ਸ.ਬ.) ਰਾਸ਼ਟਰੀ ਸਵੈ ਸੇਵਕ ਸੰਘ (ਆਰ.ਐਸ.ਐਸ.) ਪ੍ਰਮੁੱਖ ਮੋਹਨ ਭਾਗਵਤ ਨੇ ਹਿੰਦੂ ਸਮੂਹ ਨੂੰ ਇੱਕਜੁੱਟ ਹੋ ਕੇ ਮਨੁੱਖੀ ਭਲਾਈ ਲਈ ਕੰਮ ਕਰਨ ਦੀ ਅਪੀਲ ਕੀਤੀ ਹੈ| ਅਮਰੀਕਾ ਦੇ ਸ਼ਿਕਾਗੋ ਵਿੱਚ ਵਿਸ਼ਵ ਹਿੰਦੂ ਸੰਮੇਲਨ ਵਿੱਚ ਕਰੀਬ 25,00 ਲੋਕਾਂ ਨੂੰ ਸੰਬੋਧਨ ਕਰਦੇ ਹੋਏ ਭਾਗਵਤ ਨੇ ਕਿਹਾ ਕਿ ਹਿੰਦੂ ਸਮਾਜ ਵਿੱਚ ਲਿਆਕਤ ਵਾਲੇ ਲੋਕਾਂ ਦੀ ਗਿਣਤੀ ਸਭ ਤੋਂ ਵੱਧ ਹੈ ਪਰੰਤੂ ਉਹ ਕਦੀ ਵੀ ਇੱਕਜੁੱਟ ਨਹੀਂ ਹੁੰਦੇ| ਹਿੰਦੂਆਂ ਦਾ ਇੱਕਜੁੱਟ ਹੋਣਾ ਔਖਾ ਹੈ| ਉਨ੍ਹਾਂ ਨੇ ਕਿਹਾ ਕਿ ਹਿੰਦੂਆਂ ਤੇ ਹਜ਼ਾਰਾਂ ਸਾਲਾਂ ਤੋਂ ਅੱਤਿਆਚਾਰ ਹੋ ਰਿਹਾ ਹੈ, ਕਿਉਂਕਿ ਉਹ ਆਪਣੇ ਮੂਲ ਸਿਧਾਂਤਾਂ ਦਾ ਪਾਲਨ ਕਰਨਾ ਤੇ ਅਧਿਆਤਮਿਕਤਾ ਨੂੰ ਭੁੱਲ ਗਏ ਹਨ|

Leave a Reply

Your email address will not be published. Required fields are marked *