ਹਿੰਦੂ ਜਥੇਬੰਦੀਆਂ ਦੀ ਮੀਟਿੰਗ ਹੋਈ

ਪਟਿਆਲਾ,15 ਅਕਤੂਬਰ  (ਬਿੰਦੂ ਸ਼ਰਮਾ) ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜੰਰਗ ਦਲ ਪਟਿਆਲਾ ਦੀ ਮੀਟਿੰਗ ਬਜੰਰਗ ਦਲ ਦੇ ਸੀਨੀਅਰ ਆਗੂ ਚਰਨਜੀਤ ਚੌਹਾਨ ਅਤੇ ਸਾਵਨ ਕੁਮਾਰ ਦੀ ਅਗਵਾਈ ਵਿਚ  ਸ੍ਰੀ ਹਨੂਮਾਨ ਮੰਦਰ ਬਿਸ਼ਨ ਨਗਰ ਵਿੱਚ ਹੋਈ| 
ਬਜੰਰਗ ਦਲ ਦੇ ਬੁਲਾਰੇ ਨੇ ਦਸਿਆ ਕਿ ਇਸ ਮੌਕੇ ਬਜਰੰਗ ਦਲ ਦੀ ਮਂੈਬਰਸਿਪ ਹੋਰ ਵਧਾਊਣ ਸਬੰਧੀ ਵਿਚਾਰ ਚਰਚਾ ਕੀਤੀ ਗਈ ਅਤੇ ਵੱਡੀ ਗਿਣਤੀਵਿਅਕਤੀ ਬਜਰੰਗ ਦਲ ਵਿਚ ਸ਼ਾਮਿਲ ਹੋਏ|  ਇਸ ਮੌਕੇ ਬਜਰੰਗ ਦਲ ਦੇ ਸੀਨੀਅਰ ਆਗੂ ਨਵਦੀਪ ਵਰਮਾ, ਸਨੀ ਪਾਹਵਾ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸੀ. ਆਗੂ ਡਾ. ਸੰਦੀਪ ਕਪਿਲ, ਸੰਜੀਵ ਸ਼ਰਮਾ ਵੀ ਮੌਜੂਦ ਸਨ| 

Leave a Reply

Your email address will not be published. Required fields are marked *