ਹਿੰਦ-ਪਾਕਿ ਸਰਹੱਦ ਤੋਂ ਚਾਰ ਪੈਕਟ ਹੈਰੋਇਨ ਤੇ ਇਕ ਸਿਮ ਬਰਾਮਦ

ਫਿਰੋਜ਼ਪੁਰ, 22 ਫਰਵਰੀ (ਸ.ਬ.) ਪਾਕਿਸਤਾਨ ਤੋਂ ਆਈ ਹੈਰੋਇਨ ਦੀ               ਖੇਪ ਨੂੰ ਭਾਰਤ ਵਿੱਚ ਪਹੁੰਚਣ ਨੂੰ ਅਸਫਲ ਬਣਾਉਂਦਿਆਂ ਬੀ.ਐਸ.ਐਫ. ਨੇ ਹਿੰਦ-ਪਾਕਿ ਸਰਹੱਦ ਤੋਂ ਚਾਰ ਪੈਕਟ ਹੈਰੋਇਨ ਦੇ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ|

Leave a Reply

Your email address will not be published. Required fields are marked *