ਹੋਲੀਕਾ ਦਹਿਨ ਤੇ ਨੀਰਵ ਮੋਦੀ ਦਾ ਪੁਤਲਾ ਸਾੜਨ ਦੀ ਤਿਆਰੀ

ਮੁੰਬਈ, 1 ਮਾਰਚ (ਸ.ਬ.) ਪੀ.ਐਨ.ਬੀ. ਘੁਟਾਲਾ ਮਾਮਲੇ ਵਿਚ ਦੋਸ਼ੀ ਨੀਰਵ ਮੋਦੀ ਦਾ ਹੋਲੀਕਾ ਦਹਿਨ ਮੌਕੇ ਪੁਤਲਾ ਸਾੜਨ ਲਈ ਤਿਆਰ ਕੀਤਾ ਗਿਆ| ਇਹ ਪੁਤਲਾ ਮੁੰਬਈ ਵਿੱਚ ਵਰਲੀ ਇਲਾਕੇ ਦੇ ਬੀ.ਡੀ.ਡੀ. ਚਾਅਲ ਵਿਖੇ ਤਿਆਰ ਕੀਤਾ ਗਿਆ ਹੈ| ਇਹ 50 ਫੁੱਟ ਉੱਚਾ ਪੁਤਲਾ ਸਥਾਨਿਕ ਰਿਹਾਇਸ਼ੀਆਂ ਵੱਲੋਂ ਸੰਕਲਪਿਤ ਕੀਤਾ ਗਿਆ ਹੈ| ਹੋਲੀਕਾ ਦਹਿਨ ਬੁਰਾਈ ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ|

Leave a Reply

Your email address will not be published. Required fields are marked *