ਰਾਜ ਸਭਾ ਵਿਚ ਅੱਜ ਦਲਿਤਾਂ ਦੇ ਮੁੱਦੇ ਤੇ ਹੋਵੇਗੀ ਚਰਚਾ

ਨਵੀਂ ਦਿੱਲੀ, 21 ਜੁਲਾਈ – ਗੁਜਰਾਤ ਦੇ ਊਨਾ ਵਿਚ ਦਲਿਤਾਂ ਦੇ ਨਾਲ ਹੋਈ ਬਦਸਲੂਕੀ ਦੇ ਮੁੱਦੇ ਤੇ ਰਾਜ ਸਭਾ ਵਿਚ ਚਰਚਾ ਹੋਵੇਗੀ| ਇਹ ਮੁੱਦਾ ਇਕ ਵਾਰ ਰਾਜ ਸਭਾ ਵਿਚ ਗਰਮਾ ਸਕਦਾ ਹੈ|

Leave a Reply

Your email address will not be published. Required fields are marked *