ਦਿੱਲੀ, ਐਨ ਸੀ ਆਰ ਵਿੱਚ ਪਾਣੀ ਨਾਲ ਹਾਹਾਕਾਰ : ਗਈ ਦਿੱਲੀ ਪਾਣੀ ਵਿੱਚ

ਦਿੱਲੀ, ਐਨ ਸੀ ਆਰ ਵਿੱਚ ਪਾਣੀ ਨਾਲ ਹਾਹਾਕਾਰ : ਗਈ ਦਿੱਲੀ ਪਾਣੀ ਵਿੱਚ, ਪਾਣੀ ਵਿੱਚ ਫਸੀਆਂ 7 ਬੱਸਾਂ, ਬੜੀ ਮੁਸ਼ਕਿਲ ਨਾਲ ਬਾਹਰ ਨਿਕਲੇ ਬੱਸਾਂ ਵਿੱਚੋਂ ਯਾਤਰੀ, ਜਖੀਰਾ ਅੰਡਰਪਾਸ ਵਿੱਚ ਭਰਿਆ ਪਾਣੀ, ੁ ਬੱਸਾਂ ਨੂੰ ਬਾਹਰ ਕੱਢਣ ਲਈ ਮੰਗਵਾਈਆਂ ਕ੍ਰੇਨਾਂ, ਫਾਇਰ ਬ੍ਰਿਗੇਡ, ਪੁਲੀਸ ਮੌਕੇ ਤੇ ਪੁੱਜੀ, ਬੱਸ ਦੇ ਉੱਪਰ ਪੌੜੀ ਲਗਾ ਕੇ ਫਲਾਈਓਵਰ ਤੇ ਚੜ੍ਹੇ ਲੋਕ, ਤਲਾਬ ਬਣੀ ਸੜਕ ਤੇ ਤੈਰਨ ਲੱਗੇ ਬੱਚੇ

Leave a Reply

Your email address will not be published. Required fields are marked *