ਪੇਟਾ ਦੇ ਵਿਗਿਆਪਨ ਵਿਚ ਬੋਪੰਨਾ ਨੇ ਪ੍ਰਸ਼ੰਸਕਾਂ ਨੂੰ ਮੁਰਗਿਆਂ ਦੀ ਲੜਾਈ ਤੋਂ ਪਰੇ ਰਹਿਣ ਲਈ ਕਿਹਾ

rohan_bopanna-

ਨਵੀਂ ਦਿੱਲੀ, 19 ਜੁਲਾਈ (ਸ.ਬ.) ਪੇਟਾ ਦੇ ਇਕ ਨਵੇਂ ਵਿਗਿਆਪਨ ਵਿਚ ਭਾਰਤੀ ਟੈਨਿਸ ਸਟਾਰ ਰੋਹਨ ਬੋਪੰਨਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਮੁਰਗਿਆਂ ਦੀ ਲੜਾਈ ਦੇ ਖੂਨੀ ਖੇਡ ਤੋਂ ਪਰੇ ਰਹਿਣ ਦੇ ਲਈ ਕਿਹਾ ਹੈ ਜਿਸ ਵਿਚ ਮੁਰਗੇ ਨੂੰ ਰਿੰਗ ਵਿਚ ਉਤਾਰ ਕੇ ਮਰਨ ਤੱਕ ਲੜਨ ਦੇ ਲਈ ਲਈ ਛੱਡ ਦਿੱਤਾ ਜਾਂਦਾ ਹੈ|
ਰੀਓ ਓਲੰਪਿਕ ਵਿਚ ਪੁਰਸ਼ ਡਬਲਜ਼ ਅਤੇ ਮਿਕਸਡ ਡਬਲਜ਼ ਵਿਚ ਭਾਰਤ ਦੀ ਨੁਮਾਇੰਦਗੀ ਕਰ ਰਹੇ ਬੋਪੰਨਾ ਪੀਪੁਲ ਫੋਰ ਐਥੀਕਲ ਟ੍ਰੀਟਮੈਂਟ ਆਫ ਐਨਿਮਲਜ਼ (ਪੇਟਾ) ਦੇ ਨਵੇਂ ਵਿਗਿਆਪਨ ਵਿਚ ਨਜ਼ਰ     ਆਉਣਗੇ|

Leave a Reply

Your email address will not be published. Required fields are marked *