ਮਹਿਲਪੁਰ : ਦੋ ਦਰਜਨ ਵਿਅਕਤੀ ਵਲੋਂ ਡਾਕਾ

dacoity

ਹੁਸ਼ਿਆਰਪੁਰ , 8 ਅਗਸਤ : ਬਲਾਕ ਮਹਿਲਪੁਰ ਦੇ ਪਿੰਡ ਨੌਨੀਤਪੁਰ ਵਿਖੇ ਬੀਤੀ ਰਾਤ ਪਿਸਤੌਲ, ਦੇਸੀ ਪਿਸਤੌਲ ਤੇ ਤੇਜ਼ ਧਾਰ ਹਥਿਆਰਾਂ ਨਾਲ ਲੈਸ 24 ਦੇ ਕਰੀਬ ਵਿਅਕਤੀਆਂ ਨੇ ਪਿੰਡ ਦੇ ਬਾਹਰਵਾਰ ਘਰ ‘ਚ ਦਾਖਲ ਹੋ ਕੇ ਕਮਲਜੀਤ ਸ਼ਰਮਾ ਪੁੱਤਰ ਸ਼ੰਕਰਦਾਸ ਦੀ ਕੁੱਟਮਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਕਮਰੇ ‘ਚ ਬੰਦ ਕਰਕੇ ਉਨ੍ਹਾਂ ਦੇ ਘਰੋਂ ਲੁਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ।

Leave a Reply

Your email address will not be published. Required fields are marked *