1 ਅਕਤੂਬਰ ਦੀ ਟ੍ਰੈਕਟਰ ਰੈਲੀ ਲਈ ਡਿਊਟੀਆਂ ਲਗਾਈਆਂ

ਪਟਿਆਲਾ, 29 ਸਤੰਬਰ (ਜਸਵਿੰਦਰ ਸੈਂਡੀ) ਸ਼੍ਰੋਮਣੀ ਅਕਾਲੀ ਦਲ, ਪਟਿਆਲਾ ਦੇ ਆਗੂਆਂ ਦੀ ਇੱਕ ਵਿਸ਼ੇਸ਼ ਮੀਟਿੰਗ ਸ੍ਰ. ਹਰਪਾਲ ਸਿੰਘ                  ਜੁਨੇਜਾ ਦੀ ਅਗਵਾਈ ਹੇਠ ਹੋਈ| ਜਿਸ ਵਿੱਚ ਸ੍ਰ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਹੋਣ ਵਾਲੀ 1 ਅਕਤੂਬਰ ਦੀ ਟਰੈਕਟਰ ਰੈਲੀ ਦੇ ਸਬੰਧ ਵਿੱਚ ਯੂਥ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ| 
ਇਸ ਮੌਕੇ ਭਾਜਪਾ ਦੇ ਕਿਸਾਨ ਵਿਰੋਧੀ ਚਿਹਰੇ ਤੋਂ ਦੁਖੀ ਹੋ ਕੇ ਭਾਜਪਾ ਨੇਤਾ ਐਡਵੋਕੇਟ ਪਵਨ ਕੁਮਾਰ ਅਤੇ ਯੂਵਾ ਮੋਰਚਾ ਦੇ ਨੇਤਾ ਤਰਲੋਚਨ ਸਿੰਘ  ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ|  

Leave a Reply

Your email address will not be published. Required fields are marked *