1 ਨਵੰਬਰ ਨੂੰ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ


ਐਸ ਏ ਐਸ ਨਗਰ, 31  ਅਕਤੂਬਰ (ਸ.ਬ.) ਸ਼ਾਹੀਮਾਜਰਾ, ਉਦਯੋਗਿਕ  ਖੇਤਰ ਫੇਜ਼ 5 ਅਤੇ ਨੇੜਲੇ  ਇਲਾਕਿਆਂ ਵਿੱਚ 1 ਨਵੰਬਰ  ਨੂੰ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ| 
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀ ਐਸ ਪੀ ਸੀ ਐਲ ਟੈਕਨੀਕਲ ਯੂਨਿਟ ਮੁਹਾਲੀ ਦੇ ਸਹਾਇਕ ਕਾਰਜਕਾਰੀ ਇੰਜਨੀਅਰ ਨੇ ਦਸਿਆ ਕਿ ਜਰੂਰੀ ਮੁਰੰਮਤ ਦੇ ਕੰਮ ਕਾਰਨ 11 ਕੇਵੀ ਰਾਮਦੀਪ ਫੀਡਰ ਤੋਂ ਉਪਰੋਕਤ ਇਲਾਕਿਆਂ ਨੂੰ ਹੁੰਦੀ ਬਿਜਲੀ ਸਪਲਾਈ 1 ਨਵੰਬਰ ਨੂੰ ਸਵੇਰੇ 10.00 ਵਜੇ ਤੋਂ ਸ਼ਾਮ 5.00 ਵਜੇ ਤਕ ਬੰਦ ਰਹੇਗੀ|

Leave a Reply

Your email address will not be published. Required fields are marked *