11ਵਾਂ ਕੀਰਤਨ ਦਰਬਾਰ 17 ਦਸੰਬਰ ਨੂੰ

ਚੰਡੀਗੜ੍ਹ, 15 ਦਸੰਬਰ (ਸ.ਬ.) ਸ਼ਹੀਦ ਊਧਮ ਸਿੰਘ ਯੂਥ ਵੈਲਫੇਅਰ ਫੈਡਰੇਸ਼ਨ ਚੰਡੀਗੜ੍ਹ ਵਲੋਂ 17 ਦਸੰਬਰ ਨੂੰ11ਵਾਂ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਫੈਡਰੇਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਇਹ ਕੀਰਤਨ ਦਰਬਾਰ 17 ਦਸੰਬਰ ਨੂੰ ਸਵੇਰੇ 9.30 ਤੋਂ 1.30 ਵਜੇ ਤੱਕ ਸੈਕਟਰ-56 ਨੇੜੇ ਮਹਿਤਾ ਕਲੀਨਿਕ ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਗੁਰੂ ਦਾ ਲੰਗਰ ਅਤੁੱਟ ਵਰਤੇਗਾ|

Leave a Reply

Your email address will not be published. Required fields are marked *