13 ਫਰਵਰੀ ਨੂੰ ਆਰੀਅਨਜ਼ ਕੈਪਸ ਵਿੱਚ ਆਉਣਗੇ ਬੀਨੂੰ ਢਿੱਲੋਂ ਅਤੇ ਸਰਗੁਣ ਮਹਿਤਾ

ਐਸ ਏ ਐਸ ਨਗਰ, 12 ਫਰਵਰੀ (ਸ.ਬ.) ਆਉਣ ਵਾਲੀ ਪੰਜਾਬੀ ਫਿਲਮ ”ਕਾਲਾ ਸ਼ਾਹ ਕਾਲਾ” ਦੇ ਕਲਾਕਾਰ ਬੀਨੂੰ ਢਿੱਲੋਂ, ਸਰਗੁਣ ਮਹਿਤਾ, ਜਾਰਡਨ ਸੰਧੂ 13 ਫਰਵਰੀ ਨੂੰ ਆਰੀਅਨਜ਼ ਗਰੁੱਪ ਆਫ ਕਾਲਜ, ਰਾਜਪੁਰਾ ਵਿੱਚ ਆਉਣਗੇ| ਇਸ ਮੌਕੇ ਟੀਵੀ ਕਲਾਕਾਰ ਰਵੀ ਦੁਬੇ, ਪੰਜਾਬੀ ਕਲਾਕਾਰ ਨਵਜੀਤ ਸਿੰਘ, ਰਾਈਜ਼ਿੰਗ ਸਟਾਰ ਕੌਂਟੈਸਟ ਅਫਸਾਨਾ ਖਾਨ ਆਦਿ ਵੀ ਆਰੀਅਨਜ਼ ਕੈਂਪਸ ਵਿੱਚ ਦਰਸ਼ਕਾਂ ਦਾ ਮੰਨੋਰੰਜਨ ਕਰਨਗੇ|

Leave a Reply

Your email address will not be published. Required fields are marked *