19 ਬੂਟੇ ਲਾ ਕੇ ਆਪਣਾ 19 ਵਾਂ ਜਨਮ ਦਿਨ ਮਨਾਇਆ

ਐਸ. ਏ. ਐਸ ਨਗਰ, 30 ਜੁਲਾਈ (ਸ.ਬ.) ਨਾਟ-ਕਰਮੀ ਅਤੇ ਗੀਤਕਾਰ ਰਿਸ਼ਮਰਾਗ ਨੇ ਆਪਣੇ 19 ਵੇਂ ਜਨਮ ਦਿਨ ਦੇ ਮੌਕੇ ਤੇ ਟਾਇਨੀ ਟਾਟਸ ਸਕੂਲ, ਫੇਜ਼-10 ਵਿਖੇ 19 ਬੂਟੇ ਲਾ ਕੇ ਮਨਾਇਆ| ਜ਼ਿਕਰਯੋਗ ਹੈ ਕਿ ਸਾਹਿਤਕ ਅਤੇ ਰੰਗਕਰਮੀ ਪਰਿਵਾਰ ਨਾਲ ਸਬੰਧਤ ਪੰਜਾਬ ਯੂਨੀਵਿਰਸਟੀ ਵਿਚ ਕਾਨੂੰਨ ਦੇ ਵਿਦਿਆਰਥੀ ਰਿਸ਼ਮਰਾਗ ਨੇ ਸਰਘੀ ਕਲਾ ਕੇਂਦਰ ਦੇ ਕਈ ਨਾਟਕਾਂ ਵਿਚ ਵੱਖ-ਵੱਖ ਕਿਰਦਾਰ ਨਿਭਾਏ ਹਨ

Leave a Reply

Your email address will not be published. Required fields are marked *