2021 ਦਾ ਕੈਲੰਡਰ ਜਾਰੀ

ਐਸ ਏ ਐਸ ਨਗਰ, 13 ਜਨਵਰੀ (ਜਸਵਿੰਦਰ ਸਿੰਘ) ਪੰਜਾਬ ਸਕੂਲ ਸਿੱਖਿਆ ਬੋਰਡ ਰਿਟਾਇਰੀਜ਼ ਐਸੋਸੀਏਸ਼ਨ ਵੱਲੋਂ 2021 ਦਾ ਕੈਲੰਡਰ ਬੋਰਡ ਦੇ ਚੇਅਰਮੈਨ ਡਾ ਯੋਗ ਰਾਜ ਨੇ ਜਾਰੀ ਕੀਤਾ। ਇਸ ਮੌਕੇ ਬੋਰਡ ਦੇ ਵਾਈਸ ਚੇਅਰਮੈਨ ਡਾ ਵਰਿੰਦਰ ਭਾਟੀਆ, ਸੰਯੁਕਤ ਸਕੱਤਰ ਜਨਕ ਰਾਜ ਮਹਿਰੋਕ, ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਮੇਲ ਸਿੰਘ ਮੋਜੋਵਾਲ, ਸੀਨੀਅਰ ਮੀਤ ਪ੍ਰਧਾਨ ਅਮਰਜੀਤ ਕੌਰ, ਪ੍ਰੈਸ ਸਕੱਤਰ ਹਰਿੰਦਰਪਾਲ ਸਿੰਘ ਹੈਰੀ, ਮੀਤ ਪ੍ਰਧਾਨ ਧਰਮਪਾਲ ਹੁਸ਼ਿਆਰਪੁਰੀ, ਵਿੱਤ ਸਕੱਤਰ ਚਰਨ ਸਿੰਘ ਲਖਨਪੁਰ ਅਤੇ ਹਰਦੇਵ ਸਿੰਘ ਕਲੇਰ ਹਾਜ਼ਰ

Leave a Reply

Your email address will not be published. Required fields are marked *