28 ਜਨਵਰੀ ਤੱਕ ਨਹਿਰ ਬੰਦ ਰਹੇਗੀ

ਚੰਡੀਗੜ੍ਹ, 2 ਨਵੰਬਰ (ਸ.ਬ.) ਮਾਧੋਪੁਰ ਬਿਆਸ ਲਿੰਕ ਦੀ ਟੇਲ ਆਰ ਡੀ 50600 ਤੇ ਡੈਮਜ਼ ਹੋ ਚੁੱਕੀ ਫਾਲ ਦੀ ਜਗ੍ਹਾਂ ਤੇ ਨਵੀਂ ਫਾਲ ਬਣਾਉਣ ਅਤੇ ਹੜ੍ਹ ਰੋਕੂ ਪ੍ਰਬੰਧਾਂ ਸਬੰਧੀ ਜ਼ਰੂਰੀ ਕੰਮ ਕਰਵਾਉਣ ਲਈ 25 ਅਕਤੂਬਰ, 2018 ਤੋਂ 28 ਜਨਵਰੀ 2019 ਤੱਕ ਨਹਿਰ ਬੰਦ ਰਹੇਗੀ| ਇਹ ਸੂਚਨਾ ਜਲ ਸਰੋਤ ਵਿਭਾਗ ਦੇ ਇਕ ਬੁਲਾਰੇ ਵੱਲੋਂ ਦਿੱਤੀ ਗਈ ਹੈ|

Leave a Reply

Your email address will not be published. Required fields are marked *