7 ਗ੍ਰਾਮ ਹੈਰੋਈਨ ਸਮੇਤ ਦੋ ਕਾਬੂ

ਚੰਡੀਗੜ੍ਹ, 18 ਫਰਵਰੀ (ਸ.ਬ.)  ਸੈਕਟਰ -49ਪੁਲੀਸ ਥਾਣੇ ਦੀ ਪੁਲੀਸ ਨੇ ਦੋ ਵਿਅਕਤੀਆਂ ਨੂੰ 7 ਗ੍ਰਾਮ ਹੈਰੋਈਨ ਸਮੇਤ ਕਾਬੂ ਕੀਤਾ ਹੈ| ਇਹਨਾਂ ਮੁਲਜਮਾਂ ਦੀ ਪਹਿਚਾਣ ਗਗਨਦੀਪ ਅਤੇ ਅਸ਼ੋਕ ਕੁਮਾਰ ਵਜੋਂ ਹੋਈ ਹੈ| ਪੁਲੀਸ ਇਹ ਮਾਮਲੇ ਦੀ ਜਾਂਚ ਕਰ ਰਹੀ  ਹੈ|

Leave a Reply

Your email address will not be published. Required fields are marked *