ਵਿੱਤ ਮੰਤਰੀ ਸੀਤਾਰਮਨ ਵਲੋਂ ਲੋਕਸਭਾ ਵਿੱਚ ਆਪਣੇ ਮੌਜੂਦਾ ਕਾਰਜਕਾਲ ਦਾ ਆਖਰੀ ਆਮ ਬਜਟ ਪੇਸ਼ ਆਮਦਨ ਕਰ ਛੋਟ ਦੀ ਹੱਦ 7 ਲੱਖ ਕੀਤੀ, ਮੋਬਾਇਲ ਫੋਨ, ਕੈਮਰੇ ਦੇ ਲੈਂਸ, ਐਲ ਈ ਡੀ ਟੀ ਵੀ, ਬਾਇਓ ਗੈਸ ਨਾਲ ਜੁੜੀਆਂ ਚੀਜਾਂ, ਈ ਕਾਰ, ਖਿਲੌਣੇ, ਸਾਈਕਲ ਸਸਤੇ, ਸੋਨਾ,ਚਾਂਦੀ ਅਤੇ ਪਲੇਟਿਨਮ ਮਹਿੰਗੇ
ਨਵੀਂ ਦਿੱਲੀ,1 ਫਰਵਰੀ (ਸ.ਬ.) ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਲੋਕਸਭਾ ਵਿੱਚ ਆਮ ਬਜਟ (2023-24) ਪੇਸ਼ ਕੀਤਾ। 2024 ਵਿੱਚ
Read more