ਸਿੱਧੂ ਅਤੇ ਕੈਪਟਨ ਵਿਚਾਲੇ ਚਲ ਰਹੇ ਰੇੜਕੇ ਦਾ ਕਾਂਗਰਸ ਨੂੰ ਹੀ ਹੋਵੇਗਾ ਨੁਕਸਾਨ ੪ੁੱਕਰਵਾਰ ਨੂੰ ਚੰਡੀਗੜ ਵਿੱਚ ਅਹੁਦੇ ਦਾ ਚਾਰਜ ਲੈਣਗੇ ਸਿੱਧੂ

ਐਸ. ਏ. ਐਸ. ਨਗਰ, 21 ਜੁਲਾਈ (ਸ.ਬ.) ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਸzy ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਦੇ

Read more

ਦਾਖਾ ਦੇ ਕਾਲੇਜ ਤੇ ਆਨ ਲਾਈਨ ਪ੍ਰੀਖਿਆਵਾਂ ਦੌਰਾਨ ਚਹੇਤੇ ਵਿਦਿਆਰਥੀਆਂ ਨੂੰ ਬੁਲਾ ਕੇ ਨਕਲ ਕਰਵਾਉਣ ਦਾ ਇਲਜਾਮ ਕਾਲੇਜ ਪ੍ਰਬੰਧਨ ਦੇ ਖਿਲਾਫ ਡੀ ਐਸ ਪੀ ਨੂੰ ਦਿੱਤੀ ਸ਼ਿਕਾਇਤ, ਕਾਲੇਜ ਪ੍ਰਿੰਸੀਪਲ ਨੇ ਦੋਸ਼ ਨਕਾਰੇ

ਲੁਧਿਆਣਾ, 15 ਜੁਲਾਈ (ਸ.ਬ.) ਕੋਰੋਨਾ ਦੀ ਮਹਾਮਾਰੀ ਕਾਰਨ ਲੱਗੀਆਂ ਪਬੰਦੀਆਂ ਕਾਰਨ ਜਿੱਥੇ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਉੱਥੇ ਨਾਲ

Read more

ਕੋਰੋਨਾ ਦੇ ਵੱਧਦੇ ਪ੍ਰਕੋਪ ਕਾਰਨ ਦਫਤਰੀ ਹਾਜ਼ਰੀ 50 ਫੀਸਦੀ ਕਰਨ ਦੀ ਮੰਗ

ਚੰੜੀਗੜ੍ਹ, 26 ਅਪ੍ਰੈਲ (ਸ.ਬ.) ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਅਤੇ ਜੁਆਂਇਟ ਐਕਸ਼ਨ ਕਮੇਟੀ ਵਲੋਂ ਮੰਗ ਕੀਤੀ ਗਈ ਹੈ ਕਿ ਕੋਵਿਡ

Read more

ਅਣਪਛਾਤੇ ਚੋਰਾਂ ਨੇ ਪਿੰਡ ਮਟੌਰ ਦੇ ਪ੍ਰਾਚੀਨ ਸ਼ਿਵ ਮੰਦਰ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਚੋਰਾਂ ਨੇ ਮੰਦਰ ਦੀਆਂ 6 ਗੋਲਕਾਂ ਵਿਚੋਂ ਚੜਾਵਾਂ ਚੋਰੀ ਕੀਤਾ, ਸੀ ਸੀਟੀ ਵੀ ਕੈਮਰੇ ਵਿੱਚ ਕੈਦ ਹੋਈ ਵਾਰਦਾਤ

ਐਸ.ਏ.ਐਸ.ਨਗਰ, 20 ਮਾਰਚ (ਜਸਵਿੰਦਰ ਸਿੰਘ) ਪਿੰਡ ਮਟੌਰ (ਸੈਕਟਰ 71) ਦੇ ਪ੍ਰਾਚੀਨ ਸ਼ਿਵ ਮੰਦਰ ਵਿਖੇ ਬੀਤੀ ਅੱਧੀ ਰਾਤ ਨੂੰ ਦੋ ਅਣਪਛਾਤੇ

Read more

ਲਾਰੈਂਸ ਬਿਸ਼ਨੋਈ ਅਤੇ ਰਾਜੂ ਬਸੋਦੀਆ ਗਰੁੱਪ ਦਾ ਹੈਂਡਲਰ ਇਕ ਸਹਿਯੋਗੀ ਨਾਲ ਗ੍ਰਿਫ਼ਤਾਰ

ਲਾਰੈਂਸ ਬਿਸ਼ਨੋਈ ਅਤੇ ਰਾਜੂ ਬਸੋਦੀਆ ਗਰੁੱਪ ਦਾ ਹੈਂਡਲਰ ਇਕ ਸਹਿਯੋਗੀ ਨਾਲ ਗ੍ਰਿਫ਼ਤਾਰਐਸ.ਏ.ਐਸ.ਨਗਰ 10 ਮਾਰਚ : ਇਕ ਵੱਡੀ ਸਫਲਤਾ ਹਾਸਲ ਕਰਦਿਆਂ

Read more

ਕਿਸਾਨਾਂ ਨੂੰ ਕਣਕ ਅਤੇ ਗੰਨੇ ਦੀਆਂ ਰਲਵੀਆਂ ਫਸਲਾਂ ਦੀ ਬਿਜਾਈ ਦੀ ਤਕਨੀਕੀ ਜਾਣਕਾਰੀ ਦੇਣ ਲਈ ਫਾਰਮ ਸਕੂਲ ਦਾ ਦੌਰਾ ਕਰਵਾਇਆ

ਐਸ.ਏ.ਐਸ. ਨਗਰ, 1 ਮਾਰਚ (ਸ.ਬ.) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ

Read more